ਬਵਾਸੀਰ ਰੋਗ
ਬਵਾਸੀਰ ਗੁਦਾ ਖੇਤਰ ਦਾ ਰੋਗ ਹੈ। ਇਸ ਨੂੰ ਬਵਾਸੀਰ ਜਾਂ ਹੇਮੋਰੋਇਡਜ਼ ਕਿਹਾ ਜਾਂਦਾ ਹੈ। ਬਵਾਸੀਰ ਰੋਗ ਦੋ ਤਰਾ ਦਾ ਹੁੰਦਾ ਹੈ। ਖੂਨੀ ਬਵਾਸੀਰ, ਬਾਦੀ ਬਵਾਸੀਰ ਖੁਨੀ ਬਵਾਸੀਰ ਵਿੱਚ ਮਲ ਤਿਆਗ ਦੌਰਾਨ ਖੂਨ ਦਾ ਵਹਾਉ ਹੁੰਦਾ ਹੈ। ਬਾਦੀ ਬਵਾਸੀਰ ਵਿੱਚ ਗੁਦਾ ਅਤੇ ਗੁਦਾ ਦੇ ਹੇਠਲੇ ਹਿੱਸੇ ਵਿੱਚ ਨਾੜੀਆਂ ਸੁੱਜ ਜਾਦੀਆ ਹਨ। ਜੋ ਕਿ ਅੰਦਰੂਨੀ ਦਬਾਊ ਪਾਊਦੀਆ ਹਨ। ਇਸ ਕਾਰਨ ਮਾਰੀਜ ਨੂੰ ਦਰਦ, ਜਲਨ ਕਬਜ ਦੀ ਸਮੱਸਿਆ ਹੋ ਜਾਂਦੀ ਹੈ। ਲੱਛਣ: ਦਰਦ ਅਤੇ ਬੇਅਰਾਮੀ: ਮਾਰੀਜ ਨੂੰ ਗੁਦਾ ਦੇ ਆਲੇ ਦੁਆਲੇ ਦਰਦ, ਖੁਜਲੀ ਅਤੇ ਬੇਅਰਾਮੀ ਹੁੰਦੀ ਹੈ। ਖੂਨ ਵਗਣਾ: ਟੱਟੀ ਦੀ ਗਤੀ ਤੋਂ ਬਾਅਦ ਟਾਇਲਟ ਪੇਪਰ ਜਾਂ ਟਾਇਲਟ ਬਾਊਲ ਵਿੱਚ ਚਮਕਦਾਰ ਲਾਲ ਖੂਨ ਵੱਗਦਾ ਹੈ। ਸੋਜ: ਗੁਦਾ ਦੇ ਆਲੇ ਦੁਆਲੇ ਸੋਜ ਜਾਂ ਗੰਢ, ਜੋ ਛੂਹਣ ਵਿੱਚ ਕੋਮਲ ਹੋ ਸਕਦੀ ਹੈ। ਖੁਜਲੀ: ਗੁਦਾ ਖੇਤਰ ਵਿੱਚ ਖੁਜਲੀ ਜਾਂ ਜਲਣ ਆਦਿ ਹੋ ਸਕਦੀ ਹੈ। ਪਰਹੇਜ ਤੇ ਦਵਾਈਆ ਨਾਲ ਇਹ ਜਲਦੀ ਠੀਕ ਹੋ ਜਾਂਦੀ ਹੈ।
Pile Care Drop ਦੇ ਲਾਭ ਫਾਰਮੂਲਾ ਕੁਦਰਤੀ ਜੜੀ ਬੂਟੀਆ ਤੋ ਤਿਆਰ ਕੀਤਾ ਗਿਆ ਹੈ। ਖੂਨੀ- ਬਾਦੀ ਬਵਾਸੀਰ ਲਈ ਲਾਭਦਾਈਕ ਹੈ। ਬਵਾਸੀਰ ਦੇ ਜਖਮਾਂ ਨੂੰ ਠੀਕ ਕਰਦੀ ਹੈ। ਬਵਾਸੀਰ ਦੇ ਦਰਦ ਤੋ ਰਾਹਤ ਦੇਂਦਾ ਹੈ। ਬਵਾਸੀਰ ਦੇ ਮੋਹਕੇ ਨੂੰ ਸੁਕਾ ਦੇਦਾ ਹੈ। ਸੋਜਸ, ਇੰਨਫਲਾਮੇਸਨ ਨੂੰ ਘਟਾਊਦੀ ਹੈ। ਜਨੈਟਿਕ ਕਾਰਨਾ ਕਰਕੇ ਹੋਣ ਵਾਲੀ ਬਵਾਸੀਰ ਨੂੰ ਰੋਕਦਾ ਹੈ। ਕਬਜ ਨੂੰ ਠੀਕ ਕਰਦਾ ਹੈ। ਮਲ ਨੂੰ ਨਰਮ ਕਰਦਾ ਹੈ। ਬੇਹਤਰ ਰਿਜਲਟ ਲਈ, ਰੋਗ ਦੀ ਹਿਸਟਰੀ ਅਨੁਸਾਰ, ਕੁੱਝ ਹਫਤੇ ਸਲਾਹ ਅਨੁਸਾਰ ਵਰਤੋ।
Pile Care Drop formula is prepared from natural herbs.
Helpful for dry and bloody piles.
Heals piles lesions.
Relive the Hemorrhoids pain.
Dry to Hemorrhoids growth.
Reduces swelling, inflammation.
Prevents the recurrence of hemorrhoids due to genetic reasons.
Cures constipation. Cleanses stool.
For better results use disease history, faith advice.
