GMC Brian O Tonic
ਇਹ ਕੁਦਰਤੀ ਜੜੀ ਬੂਟੀਆ ਤੋ ਬਣੀਆ ਵਿਸ਼ੇਸ ਟਾਨਕ ਹੈ ਜੋ ਮਾਨਸਿਕ ਸਮੱਸਿਆ ਲਈ ਲਾਭਦਾਈਕ ਹੈ।
ਮਾਨਸਿਕ ਕਮਜੋਰੀ ਦੂਰ ਕਰਦਾ ਹੈ।
OCD ਦਿਮਾਗ ਵਿੱਚ ਘੰਮਦੀਆ ਗੱਲਾਂ, ਵਾਧੂ, ਫਜੂਲ ਵਿਚਾਰਾ ਤੋ ਛੁਟਕਾਰੇ ਵਿੱਚ ਲਾਭਦਾਈਕ ਹੈ।
ਸੀਜਨਲ ਡਿਸਆਰਡ ਕਾਰਨ ਹੋਣ ਵਾਲੀਆ ਦਿਮਾਗੀ ਅਲਾਮਤਾ ਨੂੰ ਕੰਟਰੋਲ ਕਰਦਾ ਹੈ।
ਦਿਮਾਗ ਨੂੰ ਠੰਡਾ ਤੇ ਸਾਂਤ ਰੱਖਦਾ ਹੈ, ਗੁੱਸਾ ਦੂਰ ਕਰਦਾ ਹੈ।
ਨੈਗਟੇਵਿਟੀ ਦੂਰ ਕਰਦਾ ਹੈ। ਪਾਜੇਟਿਵਵਿਟੀ ਲਿਆਉਦਾ ਹੈ।
ਸੜਕ ਤੇ ਚੱਲਣ ਸਮੇ ਡਰ ਨੂੰ ਦੂਰ ਕਰਦਾ ਹੈ।
ਸਮੱਸਿਆ, ਮਾਨਸਿਕ ਪ੍ਰੇਸਾਨੀ, ਬੁਰੀ ਖਬਰ ਸੁਣਨ, ਖਿਆਲ ਕਰਨ ਤੇ ਸਮੇ ਹੋਣ ਵਾਲੀ ਨਰਵਿਸਨੈਸ ਨੂੰ ਦੂਰ ਕਰਦਾ ਹੈ। ਧੜਕਣ ਵੱਧਣਾ, ਹੱਥ ਕੰਬਣੇ, ਸਰੀਰ ਕੰਬਣਾ ਆਦਿ ਅਲਾਮਤਾ ਨੂੰ ਠੀਕ ਕਰਦਾ ਹੈ।
ਨੀਦ ਲਿਆਉਣ ਵਿੱਚ ਸਹਾਇਕ ਹੈ।
ਡਰ, ਗੁੱਸਾ, ਗਮ, ਰੋਣ, ਵਿਛੋੜਾ, ਬੁਰੇ ਖਿਆਲਾਂ ਵਿੱਚੋ ਕੱਢ ਕੇ ਪਾਜੇਵਿਟੀ, ਹਾਸਾ, ਖੁਸੀ ਦਾ ਮੂਡ ਪੈਦਾ ਕਰਦਾ ਹੈ।
ਦਿਮਾਗ ਦਾ ਫੋਕਸ ਵਧਾਂਉਦਾ ਹੈ।
ਮੈਮਰੀ ਵਧਾਂਉਦਾ ਹੈ। ਦਿਮਾਗੀ ਕੰਮ ਲਈ ਲਾਭਦਾਈਕ ਹੈ।
ਹਾਰਮੋਨਜ ਨੂੰ ਬੈਲੇਸ ਕਰਦਾ ਹੈ।
ਪੜਾਈ ਕਰ ਰਹੇ ਬੱਚਿਆ ਲਈ ਵਿਸੇ਼ਸ ਲਾਭਦਾਈਕ ਹੈ।
ਨਿਯਮਤ ਵਰਤੋਂ ਚਿੰਤਾ ਅਤੇ ਤਣਾਅ ਦੇ ਲੱਛਣਾਂ ਨੂੰ ਦੂਰ ਕਰਨ ਵਿੱਚ ਮਦਦ ਕਰਦੀ ਹੈ।
GMC Brian O Tonic
This is a special tonic made from natural herbs which is beneficial for mental problems.
Removes mental weakness.
It is beneficial in getting rid of OCD, excess thoughts, idle thoughts.
Controls mood swings caused by seasonal disorder.
Keeps the mind cool and calm, removes anger.
Removes negativity. Brings positivity.
Aids in inducing sleep.
Removes fear, anger, grief, crying, separation, bad thoughts and creates a mood of positivity, laughter, happiness. Improves brain focus.
Improves memory.
Beneficial for brain function.
Balances hormones.
Specially beneficial for the learning child.
Promotes Relaxation: The blend of herbs works together to calm the mind and reduce stress, helping you to feel more at ease.
Supports Sleep Quality: Natural ingredients like valerian root and chamomile contribute to improved sleep quality and restful nights.
Eases Tension: Regular use can help relieve symptoms of anxiety and tension, fostering a more balanced emotional state.
