top of page

GYANO CARE TONIC ਇੱਕ ਵਿਸ਼ੇਸ਼ ਫਾਰਮੂਲਾ ਹੈ ਜੋ ਔਰਤਾਂ ਦੀ ਸਰੀਰਕ ਅਤੇ ਮਾਨਸਿਕ ਸੇਹਤ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਇਸ ਨੂੰ ਹਾਰਮੋਨ ਸੰਤੁਲਨ, ਊਰਜਾ ਦੇਣ ਵਾਲਾ, ਮਾਨਸਿਕ ਸਥਿਰਤਾ ਅਤੇ ਸਮੁੱਚੀ ਜੀਵਨ ਸ਼ਕਤੀ ਨੂੰ ਬੇਹਤਰ ਬਣਾਉਣ ਵਾਲ ਟਾਨਕ ਹੈ। 

ਮੁੱਖ ਲਾਭ:

 

  • ਹਾਰਮੋਨਲ ਮਾਹਵਾਰੀ ਚੱਕਰ ਨੂੰ ਨਿਯਮਤ ਕਰਨ ਅਤੇ PCOS, PCOd ਅਤੇ ਮੀਨੋਪੌਜ਼ ਦੇ ਲੱਛਣਾਂ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।

  • ਐਨਰਜੀ ਬੂਸਟ: ਥਕਾਵਟ ਦਾ ਮੁਕਾਬਲਾ ਕਰਨ ਅਤੇ ਰੋਜ਼ਾਨਾ ਊਰਜਾ ਦੇ ਪੱਧਰਾਂ ਨੂੰ ਵਧਾਉਣ ਲਈ ਇੱਕ ਕੁਦਰਤੀ ਲਿਫਟ ਪ੍ਰਦਾਨ ਕਰਦਾ ਹੈ।

  • ਇਮਿਊਨ ਸਪੋਰਟ: ਸਰੀਰ ਦੀ ਕੁਦਰਤੀ ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਦਾ ਹੈ।

  • ਇਹ ਔਰਤਾ ਦੀ ਸਰੀਰਕ ਤੇ ਮਾਨਸਿਕ ਸੇਹਤ ਲਈ ਬਹੁਤ ਲਾਭਦਾਈਕ ਹੈ।

  • ਥਕਾਵਟ, ਕਮਜੋਰੀ ਨੂੰ ਦੂਰ ਕਰਦੀ ਹੈ।

  • ਚਿੜਚਿੜਾਪਣ, ਤਣਾਉ, ਸਟਰੈਸ ਨੂੰ ਦੂਰ ਕਰਦੀ ਹੈ।

  • ਪੀਰੀਅਡ ਸਮੇ ਸਿਰ ਲਿਆਊਦੀ ਵਿੱਚ ਮੱਦਦਗਾਰ।

  • ਹਾਰਮੋਨਜ ਨੂੰ ਬੈਲੇਸ ਰੱਖਣ ਵਿੱਚ ਮੱਦਦਗਾਰ ਹੈ। 

  • ਔਰਤ ਦੀ ਸੁੰਦਰਤਾ, ਸੇਹਤ, ਜਵਾਨੀ ਬਣਾਈ ਰੱਖਣ ਵਿੱਚ ਮੱਦਦਗਾਰ ਹੈ।

 

GYANO CARE TONIC

₹400.00Price
Quantity

​VISIT

 

  • Facebook
  • Twitter

​CONTACT US

T 96461 29008

gmcherbal@gmail.com

​JOIN OUR MAILING LIST

Thanks for submitting!

© 2024 by The GMCHERBAL. Powered and secured by GMC

bottom of page