top of page

GMC Laxative ਨਵੀ-ਪੁਰਾਣੀ ਕਬਜ ਦੂਰ ਕਰਨ ਵਿੱਚ ਸਹਾਇਕ ਹੈ।

ਬੱਚਿਆ ਦੀ ਕਬਜ ਵਿੱਚ ਬਹੁਤ ਲਾਭਦਾਈਕ ਹੈ। ਕੇਵਲ ਦੋ-ਤਿੰਨ ਖੁਰਾਕਾਂ ਨਾਲ ਬੱਚਿਆ ਦੀ ਕਬਜ ਸਹੀ ਹੋ ਜਾਂਦੀ ਹੈ।

• ਅੰਤੜੀਆਂ ਦੀ ਕੁਦਰਤੀ ਲਚਕ, ਕਿਿਰਆ ਨੂੰ ਦਰੁਸਤ ਕਰਦਾ ਹੈ। 

•ਕਬਜ ਠੀਕ ਹੋਣ ਨਾਲ ਪਾਚਨ ਸਿਸਟਮ ਭੋਜਨ ਵਿੱਚੋਂ ਵੱਧ ਤੋਂ ਵੱਧ ਨਿਉਟਰੇਸਨ, ਐਨਰਜੀ ਪ੍ਰਾਪਤ ਕਰਨ ਲੱਗਦਾ ਹੈ। ਸਰੀਰ  ਚੁਸਤ-ਫੁਰਤ, ਊਰਜਾ ਮਹਿਸੂਸ ਕਰਦਾ ਹੈ।

•ਅੰਤੜੀਆਂ ਵਿੱਚ ਗੈਸ, ਅਫਾਰਾ, ਬਲੋਟਿੰਗ, ਫਲਾਟੂਨੈਸ ਨੂੰ ਠੀਕ ਕਰਦਾ ਹੈ।

•ਅੰਤੜੀਆਂ ਵਿੱਚ ਵਾਧੂ ਕੀੜੇ, ਹਾਨੀਕਾਰਨ ਬੈਕਟੀਰੀਆ ਨੂੰ ਬਾਹਰ ਕੱਢਦਾ ਹੈ।

• ਕਬਜ਼, ਸਖ਼ਤ ਟੱਟੀ, ਪਾਣੀ ਵਾਲੀ ਟੱਟੀ ਤੋਂ ਰਾਹਤ।

• ਪੇਟ ਨੂੰ ਨਰਮ, ਆਰਾਮਦਾਇਕ ਅਤੇ ਲਚਕੀਲਾ ਬਣਾਉਂਦਾ ਹੈ।

• ਪੇਟ ਵਿਚ ਜ਼ਿਆਦਾ ਗੈਸ ਮਲ ਨੂੰ ਬਾਹਰ ਕੱਢ ਦਿੰਦੀ ਹੈ।

• ਪੇਟ ਦੀ ਵਾਧੂ ਚਰਬੀ ਨੂੰ ਘਟਾਉਂਦਾ ਹੈ।

• ਮਾਨਸਿਕ ਤਣਾਉ, ਇਰੀਟੇਸਨ, ਚਿੜਚਿੜਾਪਨ ਨੂੰ ਠੀਕ ਕਰਦਾ ਹੈ ਜੋ ਪਾਚਨ ਵਿਗਾੜ ਕਰਕੇ ਪੈਦਾ ਹੁੰਦੇ ਹਨ।

• ਗੁੱਸਾ, ਹਾਈ ਬਲੱਡ ਪ੍ਰੈਸਰ ਨੂੰ ਠੀਕ ਕਰਦਾ ਹੈ ਜੋ ਪਾਚਨ ਵਿਗਾੜ ਤੋ ਪੈਦਾ ਹੁੰਦਾ ਹੈ।

• ਥਕਾਵਟ, ਸ਼ੂਗਰ, ਦਰਦ, ਅਨੀਮੀਆ ਆਦਿ ਰੋਗਾਂ ਨੂੰ ਠੀਕ ਕਰਦਾ ਹੈ ਜੋ ਪਾਚਨ ਸੰਬੰਧੀ ਵਿਕਾਰ ਕਾਰਨ ਹੁੰਦੀਆਂ ਹਨ।

•ਸਰੀਰ ਨੂੰ ਉਰਜਾ ਦੇਣ ਤੇ ਕਮਜੋਰ ਲੋਕਾ ਦਾ ਭਾਰ ਵਧਾਂਉਣ ਵਿੱਚ ਸਹਾਇਕ ਹੈ।

• ਕਬਜ਼ ਤੋ ਪੈਦਾ ਹੋਣ ਵਾਲੇ ਰੋਗ ਗੈਸ, ਅਫਾਰਾ, ਬਵਾਸੀਰ, ਸੋਜਸ, ਮਾਨਸਿਕ ਤਣਾਉ ਨੂੰ ਠੀਕ ਕਰਦਾ ਹੈ।

• ਮਲ ਨੂੰ ਨਰਮ ਕਰਦਾ ਹੈ। ਪੇਟ ਸਾਫ ਕਰਦਾ ਹੈ।

• ਅੰਤੜੀਆਂ ਦੀ ਕੁਦਰਤੀ ਸਟੂਮੈਲੇਸਨ, ਬਾਵਲ ਮੂਮਮੈਟ ਨੂੰ ਬਹਾਲ ਕਰਦਾ ਹੈ।

• ਇਸ ਦੀ ਆਦਤ ਨਹੀ ਲੱਗਦੀ। ਅੰਤੜੀਆਂ ਨੂੰ ਕੋਈ ਨੁਕਸਾਨ ਨਹੀ ਪਹੁੰਚਾਦਾ।

 

GMC Laxative

SKU: 0013
₹580.00Price
Quantity

​VISIT

 

  • Facebook
  • Twitter

​CONTACT US

T 96461 29008

gmcherbal@gmail.com

​JOIN OUR MAILING LIST

Thanks for submitting!

© 2024 by The GMCHERBAL. Powered and secured by GMC

bottom of page