top of page

 GMC Digestive Enzyme

 

ਇੱਕ ਕੁਦਰਤੀ ਫਾਰਮੂਲਾ ਹੈ ਜੋ ਪਾਚਨ ਪ੍ਰਣਾਲੀ ਨੂੰ ਦਰੁਸਤ ਰੱਖਣ ਅਤੇ ਸਰੀਰਕ  ਤੰਦਰੁਸਤੀ ਨੂੰ ਬਰਕਰਾਰ ਰੱਖਣ ਲਈ ਤਿਆਰ ਕੀਤਾ ਗਿਆ ਹੈ। ਇਹ ਕੁਦਰਤੀ ਜੜੀ-ਬੂਟੀਆਂ ਤੋ ਵਿਸੇ਼ਸ ਵਿਧੀ ਨਾਲ ਤਿਆਰ ਕੀਤਾ ਗਿਆ ਹੈ। ਇਹ ਪਾਚਨ ਪ੍ਰਣਾਲੀ ਲਈ ਸਰਵੋਤਮ ਟਾਨਕ ਹੈ। ਮੈਟਾਬੌਲਾਜਿਮ ਕਿਿਰਆਵਾ ਨੂੰ ਦਰੁਸਤ ਕਰਦਾ ਹੈ। ਸਤੁੰਲਿਤ ਰੱਖਦਾ ਹੈ ਤਾ ਕਿ ਪਾਚਨ ਸਿਸਟਮ ਭੋਜਨ ਵਿੱਚੋਂ ਵੱਧ ਤੋਂ ਵੱਧ ਨਿਉਟਰੇਸਨ, ਐਨਰਜੀ ਪ੍ਰਾਪਤ ਕਰੇ। ਮੁੱਖ ਲਾਭ: • ਸਤੁੰਲਿਤ ਮਾਤਰਾ ਵਿੱਚ ਪਾਚਕ ਰਸ ਪੈਦਾ ਕਰਦਾ ਹੈ। ਜਿਸ ਦੇ ਸੁਮੇਲ ਨਾਲ ਭੋਜਨ ਵਿੱਚੋ ਪ੍ਰੋਟੀਨ, ਚਰਬੀ ਅਤੇ ਕਾਰਬੋਹਾਈਡਰੇਟ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਤੋੜਨ ਵਿੱਚ ਮਦਦ ਕਰਦਾ ਹੈ, ਪਾਚਨ ਪ੍ਰਿਿਕਰਆ ਨੂੰ ਸੌਖਾ ਬਣਾਉਂਦਾ ਹੈ। • ਭੋਜਨ ਦੇ ਬਿਹਤਰ ਟੁੱਟਣ ਨਾਲ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਸਮਾਈ ਵਧੇਰੇ ਹੁੰਦੀ ਹੈ। ਜਿਸ ਨਾਲ ਸਮੁੱਚੀ ਸਿਹਤ ਅਤੇ ਜੀਵਨ ਸ਼ਕਤੀ ਦਾ ਵਾਧਾ ਹੁੰਦਾ ਹੈ।  • ਪਾਚਨ ਸਮੱਸਿਆਵਾਂ ਜਿਵੇਂ ਕਿ ਬਲੋਟਿੰਗ, ਗੈਸ, ਕਬਜ, ਅਫਾਰਾ ਅਤੇ ਬੇਅਰਾਮੀ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ, ਇੱਕ ਵਧੇਰੇ ਆਰਾਮਦਾਇਕ ਪਾਚਨ ਅਨੁਭਵ ਨੂੰ ਉਤਸ਼ਾਹਿਤ ਕਰਦਾ ਹੈ। • ਇਹ ਪਰੰਪਰਾਗਤ ਜੜੀ-ਬੂਟੀਆਂ ਨਾਲ ਤਿਆਰ ਕੀਤਾ ਜਾਦਾ ਹੈ। ਪਾਚਨ ਸਹਾਇਤਾ ਲਈ ਇੱਕ ਕੋਮਲ ਅਤੇ ਕੁਦਰਤੀ ਪਹੁੰਚ ਨੂੰ ਯਕੀਨੀ ਬਣਾਉਂਦਾ ਹੈ। • ਕਬਜ਼, ਸਖ਼ਤ ਟੱਟੀ, ਪਾਣੀ ਵਰਗੇ ਮਲ ਨੂੰ ਦਰੁਸਤ ਕਰਦਾ ਹੈ।   • ਪੇਟ ਨੂੰ ਨਰਮ, ਆਰਾਮਦਾਇਕ ਅਤੇ ਲਚਕੀਲਾ ਬਣਾਉਂਦਾ ਹੈ।  • ਪੇਟ ਵਿਚ ਜ਼ਿਆਦਾ ਗੈਸ ਮਲ ਨੂੰ ਬਾਹਰ ਕੱਢ ਦੇਦਾ ਹੈ। ਅੰੜੜੀਆ ਨੂੰ ਸਾਫ ਕਰਦਾ ਹੈ।   •  ਅੰੜੜੀਆ ਨੂੰ ਨਰਮ, ਮੁਲਾਇਮ ਕਰਦਾ ਹੈ, ਨਵਾ ਜੀਵਨ ਦੇਦਾ ਹੈ।  • ਪੇਟ ਦੀ ਵਾਧੂ ਚਰਬੀ ਨੂੰ ਘਟਾਉਂਦਾ ਹੈ। • ਥਕਾਵਟ, ਸ਼ੂਗਰ, ਦਰਦ, ਅਨੀਮੀਆ ਆਦਿ ਰੋਗਾਂ ਨੂੰ ਠੀਕ ਕਰਦਾ ਹੈ ਜੋ ਪਾਚਨ ਸੰਬੰਧੀ ਵਿਕਾਰ ਕਾਰਨ ਹੁੰਦੀਆਂ ਹਨ।  • ਭੋਜਨ ਵਿੱਚੋਂ ਵੱਧ ਤੋਂ ਵੱਧ ਨਿਉਟਰੇਸਨ, ਊਰਜਾ ਪ੍ਰਾਪਤ ਕਰਨ, ਜਜਬ ਕਰਨ ਵਿੱਚ ਸਹਾਇਤਾ ਕਰਦਾ ਹੈ।  • ਪਾਚਨ ਸਿਟਮ ਵਿੱਚ ਸੋਜਸ, ਇੰਨਫੈਕਸਨ, ਹਲਕਾ ਬੁਖਾਰ ਰਹਿਣ ਦੀ ਸਮੱਸਿਆ ਨੂੰ ਠੀਕ ਕਰਦਾ ਹੈ। • ਮੈਟਾਬੌਲਿਕ ਕਿਰਆਵਾ ਨੂੰ ਦਰੁਸਤ ਕਰਦਾ ਹੈ। •ਸਰੀਰ ਨੂੰ ਉਰਜਾ ਦੇਣ ਤੇ ਕਮਜੋਰ ਲੋਕਾ ਦਾ ਭਾਰ ਵਧਾਂਉਣ ਵਿੱਚ ਸਹਾਇਕ ਹੈ।  • ਕਬਜ਼, ਗੈਸ, ਅਫਾਰਾ ਤੋਂ ਰਾਹਤ ਦੇਦਾ ਹੈ। ਟੱਟੀ ਨੂੰ ਨਰਮ ਕਰਦਾ ਹੈ। ਪੇਟ ਸਾਫ ਕਰਦਾ ਹੈ।  • ਹਾਈ ਬਲੱਡ ਪ੍ਰੈਸਰ ਨੂੰ ਠੀਕ ਕਰਦਾ ਹੈ ਜੋ ਪਾਚਨ ਵਿਗਾੜ ਤੋ ਪੈਦਾ ਹੁੰਦਾ ਹੈ। • ਗੁੱਸਾ, ਮਾਨਸਿਕ ਤਣਾਉ, ਇਰੀਟੇਸਨ, ਚਿੜਚਿੜਾਪਨ ਨੂੰ ਠੀਕ ਕਰਦਾ ਹੈ ਜੋ ਪਾਚਨ ਵਿਗਾੜ ਕਰਕੇ ਪੈਦਾ ਹੁੰਦੇ ਹਨ। ਪੇਟ ਖਿਚਾਉ ਰਹਿਤ, ਨਰਮ ਰਹਿੰਦਾ ਹੈ ਤੇ ਮਾਨਸਿਕ ਸਾਤੀ ਦੇਦਾ ਹੈ। 

 

GMC Digestive Enzyme is a natural formula designed to keep the digestive system healthy and maintain physical fitness. It is specially prepared from natural herbs. It is the best tonic for the digestive system. Metabolism regulates activity. Maintains balance so that the digestive system gets maximum nutrients, energy from food.

 

Key Benefits:

 

• Better breakdown of food leads to better absorption of essential nutrients. Which increases overall health and vitality. • Helps relieve digestive problems such as bloating, gas, constipation, bloating and discomfort, promoting a more comfortable digestive experience.

 

• It is prepared with traditional herbs. Ensures a gentle and natural approach to digestive support.

 

• Corrects constipation, hard stools, watery stools. • Makes the abdomen soft, comfortable and flexible.

• Excess gas in the stomach expels the stool. Cleanses the intestines.

• Softens, smoothes, rejuvenates the skin. • Reduces excess belly fat.

• Cures diseases like fatigue, diabetes, pain, anemia etc. caused by digestive disorders.

• Helps in absorption of maximum nutrients, energy from food.

• Cures the problem of inflammation, infection, mild fever in the digestive system.

• Regulates metabolic activity.

•Helps in energizing the body and gaining weight in weak people.

• Relieves constipation, gas, bloating. Softens the stool. Cleanses the stomach.

• Corrects high blood pressure which is caused by digestive disorders.

• Cures anger, mental tension, irritation, irritability caused by digestive disorders.

• Stomach is distended, soft and given mental relaxtion.

 

 

 

 

GMC Digestive Enzyme

SKU: 0012
₹600.00Price
Quantity

​VISIT

 

  • Facebook
  • Twitter

​CONTACT US

T 96461 29008

gmcherbal@gmail.com

​JOIN OUR MAILING LIST

Thanks for submitting!

© 2024 by The GMCHERBAL. Powered and secured by GMC

bottom of page