top of page

ਐਂਟੀ-ਡਰੱਗ ਮੈਡੀਸਨ ਇੱਕ ਕੁਦਰਤੀ ਉਪਚਾਰ ਹੈ ਜੋ ਨਸੀਨੇ ਪਦਾਰਥਾਂ ਨੂੰ ਛੱਡਣ ਵਿੱਚ ਸਹਾਇਤਾ ਕਰਦਾ ਹੈ। ਇਹ ਕੁਦਰਤੀ ਜੜੀ-ਬੂਟੀਆਂ ਦੇ ਮਿਸ਼ਰਣ ਤੋਂ ਵਿਸੇ਼ਸ ਵਿਧੀ ਨਾਲ ਤਿਆਰ ਕੀਤਾ ਗਿਆ ਹੈ। ਨਸ਼ੇ ਛੱਡਣ ਅਤੇ ਸੰਤੁਲਿਤ ਅਤੇ ਸਿਹਤਮੰਦ ਜੀਵਨ ਸ਼ੈਲੀ ਵਿੱਚ ਸਹਾਇਤਾ ਕਰਦਾ ਹੈ। 

  • ਮੁੱਖ ਵਿਸ਼ੇਸ਼ਤਾਵਾਂ:

  •  ਕੁਦਰਤੀ ਸਮੱਗਰੀ: ਜੜੀ-ਬੂਟੀਆਂ ਦੇ ਇੱਕ ਸਹਿਯੋਗੀ ਮਿਸ਼ਰਣ ਨਾਲ ਤਿਆਰ ਕੀਤਾ ਗਿਆ ਹੈ ਜੋ ਨਸ਼ਾ ਛੁਡਾਉਣ ਵਿੱਚ ਸਹਾਇਤਾ ਕਰਦਾ ਹੈ। 

  • ਤਲਬ/ਲਲਕ/ਕਰੈਵਿੰਗ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਮਾਨਸਿਕ ਤੇ ਭਾਵਨਾਤਮਕ ਸੰਤੁਲਨ ਬਣਾਈ ਰੱਖਦਾ ਹੈ। ਜਿਸ ਨਾਲ ਰਿਕਵਰੀ ਟੀਚਿਆਂ 'ਤੇ ਧਿਆਨ ਕੇਂਦਰਤ ਕਰਨਾ ਆਸਾਨ ਹੋ ਜਾਂਦਾ ਹੈ।

  • ਉਲਟੀ, ਦਸਤ, ਉਬਾਸੀ, ਪੇਟ ਦਰਦ ਨੂੰ ਰੋਕਣ ਵਿੱਚ ਸਹਾਇਕ ਹੈ। 

  • ਲੱਤਾਂ ਦੀਆਂ ਮਾਸਪੇਸ਼ੀਆਂ ਅਤੇ ਸਰੀਰਕਾਂ, ਕੜੱਲਾਂ ਨੂੰ ਨਹੀ ਹੋਣ ਦੇਦਾ।

  • ਮਨ ਨੂ ਸਾਂਤ ਰੱਖਦਾ ਹੈ ਤੇ ਨੀਂਦ ਲਿਆਉਣ ਵਿੱਚ ਸਹਾਇਕ ਹੈ। 

  • ਪਾਚਨ ਸਿਸਟਮ ਠੀਕ ਰਹਿੰਦਾ ਹੈ ਤੇ ਭੁੱਖ ਚੰਗੀ ਲੱਗਦੀ ਹੈ। 

  • ਨਸ਼ੇ ਦੀ ਤੋਟ ਤੇ ਬੇਚੈਨੀ ਤੋ ਰਾਹਤ ਦੇਦਾ ਹੈ। 

  • ਸਰਾਬ, ਸਿਗਰਟ ਤੇ ਹੋਰ ਨਸੇ ਛੱਡਣ ਵਿੱਚ ਸਹਾਇਤਾ ਕਰਦਾ ਹੈ। ਅਡਿਕਸਨ ਅਲਾਮਤਾ ਤੋ ਰਾਹਤ ਦੇਂਦਾ ਹੈ। 

  • ਇਹ ਕੁਦਰਤੀ ਤੱਤਾਂ ਤੋਂ ਬਣਿਆ ਹੈ, ਇਸ ਵਿੱਚ ਕੋਈ ਨਸੀਲਾ ਪਦਾਰਥ ਨਹੀਂ ਹੈ, ਇਸ ਦੇ ਆਦਿ ਹੋਣ ਦਾ ਕੋਈ ਖਤਰਾ ਨਹੀ।

  • ਇਲਾਜ ਸਮ: 60 ਤੋ 90 ਦਿਨ ਤੱਕ।

 

  • Anti-drug medicine is a natural remedy that helps release toxins. It is specially formulated from a blend of natural herbs. Assists in quitting addiction and leading a balanced and healthy lifestyle.

  •  

  • Key Features:

  • Natural Ingredients: Formulated with a synergistic blend of herbs that aid in addiction recovery.

  • Helps reduce cravings/cravings.

  • Maintains mental and emotional balance.

  • This makes it easier to focus on recovery goals.

  • Helps in preventing vomiting, diarrhoea, yawning, stomach ache.

  • Prevents leg muscles and body spasms.

  • Calms the mind and helps induce sleep. 

  • Digestive system remains healthy and appetite is good. 

  • Gives relief from addiction and restlessness. 

  • It is made of natural ingredients, it has no harmful substances, no risk of contamination etc.

  • Helps to get rid of alcohol, smoking and other addictions. Addiction relieves anxiety.

  • Treatment Time: 60 to 90 days

Anti Drug Treatment

SKU: 0003
₹1,200.00Price
Quantity

​VISIT

 

  • Facebook
  • Twitter

​CONTACT US

T 96461 29008

gmcherbal@gmail.com

​JOIN OUR MAILING LIST

Thanks for submitting!

© 2024 by The GMCHERBAL. Powered and secured by GMC

bottom of page